Showing posts with label Trending Status. Show all posts
Showing posts with label Trending Status. Show all posts

Tuesday, October 29, 2024

ਹੁਣ ਭਾਰਤੀਆਂ ਨੂੰ ਨਹੀਂ ਪਵੇਗੀ ਲੋੜ ਦੁਬਈ ਜਾਣ ਲਈ ਵੀਜ਼ੇ ਦੀ ਜਰੂਰਤ | Now Indians will not need a visa to go to Dubai

Now Indians will not need a visa to go to Dubai


ਦੁਬਈ ਅਰਬ ਦਾ ਇੱਕ ਅਜਿਹਾ ਮੁਲਕ ਹੈ, ਜੋ ਕੇ ਹਰ ਦਿਨ ਤਰੱਕੀ ਦੇ ਰਾਹ ਵੱਲ੍ਹ ਵੱਧ ਦਾ ਜਾ ਰਿਹਾ ਹੈ | ਦੁਬਈ ਦੀ ਤਰੱਕੀ ਦਾ ਸੱਭ ਤੋਂ ਵੱਡਾ ਕਾਰਣ ਉਥੋਂ ਉਤਪਾਦ ਹੋਣ ਵਾਲਾ ਤੇਲ ਹੈ | ਜਿਸਨੇ ਇਸ ਦੇਸ਼ ਨੂੰ ਇੱਕ ਅਮੀਰ ਅਤੇ ਸ਼ਕਤੀ ਸ਼ਾਲੀ ਦੇਸ਼ ਬਣਾ ਦਿੱਤਾ | ਤੁਹਾਨੂੰ ਦੱਸ ਦਈਏ ਕਿ ਦੁਬਈ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਹਰ ਇੱਕ ਦੇਸ਼ ਦੀ ਤਕਨੀਕ ਦੇਖਣ ਨੂੰ ਮਿਲ ਜਾਵੇਗੀ |
ਹੁਣ ਭਾਰਤੀਆਂ ਨੂੰ ਨਹੀਂ ਪਵੇਗੀ ਲੋੜ ਦੁਬਈ ਜਾਣ ਲਈ ਵੀਜ਼ੇ ਦੀ ਜਰੂਰਤ | Now Indians will not need a visa to go to Dubai

ਸੰਨ 2000 ਤੋਂ ਦੁਬਈ ਦੀ ਤਰੱਕੀ ਦੀ ਸ਼ੁਰੂਵਾਤ ਸ਼ੁਰੂ ਹੋ ਚੁੱਕੀ ਸੀ | ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਬਈ ਇਨਾਂ ਗਰਮ ਦੇਸ਼ ਹੋਣ ਦੇ ਬਾਵਜੂਦ ਉੱਥੇ ਪ੍ਰਦੂਸ਼ਣ ਨਾ ਮਾਤਰ ਹੈ | ਜੇਕਰ ਦੁਬਈ ਦੇ ਪ੍ਰਸ਼ਾਸਨ ਦਾ ਜਿਕਰ ਕਰੀਏ ਤਾਂ ਕ੍ਰਾਈਮ ਜ਼ੀਰੋ ਹੈ | ਕੁੱਲ ਮਿਲਾ ਕੇ Dubai ਇੱਕ Best Tourist Place ਹੈ | ਜਿਸ ਕਰਕੇ ਹਰ ਇੱਕ ਭਾਰਤੀ ਦਾ ਸੁਪਨਾ ਵੀ ਹੁੰਦਾ ਹੈ ਦੁਬਈ ਜਾ ਕੇ ਘੁੰਮਣ ਦਾ |

ਤੁਹਾਨੂੰ ਏ ਜਾਣ ਕੇ ਖੁਸ਼ੀ ਹੋਵੇਗੀ, ਕੇ ਅਗਰ ਤੁਸੀ ਵੀ ਹੁਣ ਦੁਬਈ ਜਾ ਕੇ ਘੁੰਮਣ ਦੇ ਚਾਹਵਾਨ ਹੋ ਤਾਂ ਤੁਹਾਨੂੰ Dubai ਦਾ Visa ਲੈਣ ਦੀ ਜਰੂਰਤ ਨਹੀਂ ਹੈ | ਜੀ ਹਾਂ ਕਿਉਂ ਕੀ ਦੁਬਈ ਨੇ indians ਦੇ ਲਈ Visa On Arrival ਦੀ ਸ਼ੁਰੂਵਾਤ ਕਰ ਦਿੱਤੀ ਹੈ | ਜਿਸ ਕਾਰਣ ਤੁਹਾਡੀ ਖੱਜਲ ਖੁਆਰੀ ਘੱਟ ਚੁੱਕੀ ਹੈ | ਇਸ ਨਾਲ ਤੁਸੀ 15 ਦਿਨਾਂ ਤੱਕ Dubai ਦਾ ਲੁਤਫ਼ ਚੁੱਕ ਸਕਦੇ ਹੋ | 



ਉਹ ਦਿਨ ਵੀ ਕਿੰਨੇ ਸੋਹਣੇ ਸਨ - Reliance ਦਾ ਪਹਿਲਾ ਫ਼ੋਨ

ਉਹ ਦਿਨ ਵੀ ਕਿੰਨੇ ਸੋਹਣੇ ਸਨ - Reliance ਦਾ ਪਹਿਲਾ ਫ਼ੋਨ ਅੱਜ ਜਦੋਂ ਅਸੀਂ 5G ਅਤੇ Wi-Fi ਦੀ ਦੁਨੀਆ 'ਚ ਰਹਿ ਰਹੇ ਹਾਂ, ਤਦ ਵੀ ਦਿਲ ਦੇ ਕਿਸੇ ਕੋਨੇ 'ਚ Reli...