Now Indians will not need a visa to go to Dubai
ਦੁਬਈ ਅਰਬ ਦਾ ਇੱਕ ਅਜਿਹਾ ਮੁਲਕ ਹੈ, ਜੋ ਕੇ ਹਰ ਦਿਨ ਤਰੱਕੀ ਦੇ ਰਾਹ ਵੱਲ੍ਹ ਵੱਧ ਦਾ ਜਾ ਰਿਹਾ ਹੈ | ਦੁਬਈ ਦੀ ਤਰੱਕੀ ਦਾ ਸੱਭ ਤੋਂ ਵੱਡਾ ਕਾਰਣ ਉਥੋਂ ਉਤਪਾਦ ਹੋਣ ਵਾਲਾ ਤੇਲ ਹੈ | ਜਿਸਨੇ ਇਸ ਦੇਸ਼ ਨੂੰ ਇੱਕ ਅਮੀਰ ਅਤੇ ਸ਼ਕਤੀ ਸ਼ਾਲੀ ਦੇਸ਼ ਬਣਾ ਦਿੱਤਾ | ਤੁਹਾਨੂੰ ਦੱਸ ਦਈਏ ਕਿ ਦੁਬਈ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਹਰ ਇੱਕ ਦੇਸ਼ ਦੀ ਤਕਨੀਕ ਦੇਖਣ ਨੂੰ ਮਿਲ ਜਾਵੇਗੀ |
ਸੰਨ 2000 ਤੋਂ ਦੁਬਈ ਦੀ ਤਰੱਕੀ ਦੀ ਸ਼ੁਰੂਵਾਤ ਸ਼ੁਰੂ ਹੋ ਚੁੱਕੀ ਸੀ | ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਬਈ ਇਨਾਂ ਗਰਮ ਦੇਸ਼ ਹੋਣ ਦੇ ਬਾਵਜੂਦ ਉੱਥੇ ਪ੍ਰਦੂਸ਼ਣ ਨਾ ਮਾਤਰ ਹੈ | ਜੇਕਰ ਦੁਬਈ ਦੇ ਪ੍ਰਸ਼ਾਸਨ ਦਾ ਜਿਕਰ ਕਰੀਏ ਤਾਂ ਕ੍ਰਾਈਮ ਜ਼ੀਰੋ ਹੈ | ਕੁੱਲ ਮਿਲਾ ਕੇ Dubai ਇੱਕ Best Tourist Place ਹੈ | ਜਿਸ ਕਰਕੇ ਹਰ ਇੱਕ ਭਾਰਤੀ ਦਾ ਸੁਪਨਾ ਵੀ ਹੁੰਦਾ ਹੈ ਦੁਬਈ ਜਾ ਕੇ ਘੁੰਮਣ ਦਾ |
ਤੁਹਾਨੂੰ ਏ ਜਾਣ ਕੇ ਖੁਸ਼ੀ ਹੋਵੇਗੀ, ਕੇ ਅਗਰ ਤੁਸੀ ਵੀ ਹੁਣ ਦੁਬਈ ਜਾ ਕੇ ਘੁੰਮਣ ਦੇ ਚਾਹਵਾਨ ਹੋ ਤਾਂ ਤੁਹਾਨੂੰ Dubai ਦਾ Visa ਲੈਣ ਦੀ ਜਰੂਰਤ ਨਹੀਂ ਹੈ | ਜੀ ਹਾਂ ਕਿਉਂ ਕੀ ਦੁਬਈ ਨੇ indians ਦੇ ਲਈ Visa On Arrival ਦੀ ਸ਼ੁਰੂਵਾਤ ਕਰ ਦਿੱਤੀ ਹੈ | ਜਿਸ ਕਾਰਣ ਤੁਹਾਡੀ ਖੱਜਲ ਖੁਆਰੀ ਘੱਟ ਚੁੱਕੀ ਹੈ | ਇਸ ਨਾਲ ਤੁਸੀ 15 ਦਿਨਾਂ ਤੱਕ Dubai ਦਾ ਲੁਤਫ਼ ਚੁੱਕ ਸਕਦੇ ਹੋ |